Создать акаунт

Harjot - Jeth Da Dopehra

ПраймМьюзик » Музыка мира » Harjot - Jeth Da Dopehra
Harjot - Jeth Da Dopehra скачать mp3
  • Слушали: 5
  • Дата: 06.03.2024
  • Год: 2022
  • Длительность: 3:25
  • Качество: 320 kbps
Слушать
Harjot - Jeth Da Dopehra
Скачать MP3

Harjot - Jeth Da Dopehra текст песни:

ਹੋ ਸੱਤ ਪੂਰੀ ਆਲੀ ਡਾਂਗ
ਰਖੀ ਸਾਹਾਂ ਵਾਲੀ ਸਾਂਝ
ਹੋ ਸੱਤ ਪੂਰੀ ਆਲੀ ਡਾਂਗ
ਰਖੀ ਸਾਹਾਂ ਵਾਲੀ ਸਾਂਝ
ਪੱਕੀ ਯਾਰਾਂ ਨਾਲ ਯਾਰੀ
ਦਿੱਤੇ ਕੋਲੀ ਝਾਤ ਚਹਾੰਗ
ਸਾਂਭ ਲੇ ਬੇ ਛੇਤੀ ਚੋਬਾਰਾ
ਸਾਂਭ ਲੇ ਬੇ ਛੇਤੀ ਚੋਬਾਰਾ
ਜਾਵੇ ਹੁਸਾਂ ਬਾਰੂਦ ਵਾਂਗੂ ਗਿਰਦਾ
ਹੋ ਵੇਖ ਵੇਖ ਤੈਨੂੰ ਜੱਟੀਏ ਨੀ
ਜੱਟ ਜੇਠ ਦੇ ਦੋਪਿਹਿਰੇ ਵਾਂਗੂ ਖਿਡ ਦਾ
ਜੱਟੀ ਨੂ ਵੀ ਹੋਣ Jealous ਆ
ਤੇਰਾ ਚਰਚਾ ਨਾਰਾ ਚੋ ਜਦੋਂ ਛਿਡ਼ ਦਾ
ਹੋ ਵੇਖ ਵੇਖ ਤੈਨੂੰ ਜੱਟੀਏ ਨੀ
ਜੱਟ ਜੇਠ ਦੇ ਦੋਪਿਹਿਰੇ ਵਾਂਗੂ ਖਿਡ ਦਾ

ਮੰਦਾ ਨੀ ਤੂ ਚੋਬਾਰਾ ਤੈਨੂੰ ਵਾਸ੍ਤਾ ਯਾਰੀ ਦਾ
ਵੇ ਮੈਂ ਪਾ ਲੇਯਾ
ਹੋ ਫਿਰਦੀ ਮੰਦੀਰ ਬੂਕਦੀ ਪਤਾ ਲੱਗੂ ਜਦੋਂ
ਇੱਕ ਅਧਾ ਧਾ ਲੇਯਾ ਨੀ ਲਾਂਬਾ ਜਦੋਂ ਪਾ ਲੇਯਾ
ਸਂਝਵਾ ਹੁਸ਼ਨ ਹਾਏ ਵੇ ਡਕੇਯਾ ਪੇਯਾ
ਨੀ ਜੱਟ ਬਾਟਲ ਚੋ ਪੇਗ ਜਿੰਨਾ ਡੱਕੇਯਾ ਪੇਯਾ
ਹੋ ਡਾਕਾ ਵਿਕੀ ਧਾਲੀਵਾਲ ਵੇ
ਹੋ ਡਾਕਾ ਵਿਕੀ ਧਾਲੀਵਾਲ ਵੇ
ਕਚੀ ਕੇਲ ਤੇ ਮਾਰਨ ਨੂ ਫਿਰਦਾ
ਹੋ ਵੇਖ ਵੇਖ ਤੈਨੂੰ ਜੱਟੀਏ ਨੀ
ਜੱਟ ਜੇਠ ਦੇ ਦੋਪਿਹਿਰੇ ਵਾਂਗੂ ਖਿਡ ਦਾ
ਜੱਟੀ ਨੂ ਵੀ ਹੋਣ Jealous ਆ
ਤੇਰਾ ਚਰਚਾ ਨਾਰਾ ਚੋ ਜਦੋਂ ਛਿਡ਼ ਦਾ
ਹੋ ਵੇਖ ਵੇਖ ਤੈਨੂੰ ਜੱਟੀਏ ਨੀ
ਜੱਟ ਜੇਠ ਦੇ ਦੋਪਿਹਿਰੇ ਵਾਂਗੂ ਖਿਡ ਦਾ

ਵੇ ਕਾਂਡ ਸਾਡੇ ਕਾਗਾਜ਼ ਦੀ
ਜਿਥੇ ਪੋਸ੍ਟਰ ਪੱਕੇ ਜੱਟਾ ਲਗ ਗਏ
ਹੋ ਮਿਤਰਾਂ ਦੀ ਹੋਯੀ ਏਂਟ੍ਰੀ
ਕੱਚੇ ਪੁਲੇ ਜੇ ਮੈਦਾਨ ਵਿਚੋ ਬਜ ਗਏ
ਵੇ ਪਾਣੀ ਕਦੋਂ ਵਾਰਸਾ ਚ ਮੁਤਿਯਰ ਤੋਹ
ਹੋ ਲ ਲੀ ਪਰ੍ਮਿਸ਼ਨ ਨੀ ਲਣੇਦਾਰ ਤੋਂ

ਵੇ ਰਿਸ਼ਤਾ ਸੀ ਔਂਦਾ ਭਰਲਾ
ਰਿਸ਼ਤਾ ਸੀ ਔਂਦਾ ਭਰਲਾ
ਸੀ ਗੇਦੇ ਮਾਰਦਾ ਵਿਚੋਲਾ ਛਿੜਦਾ

ਹੋ ਵੇਖ ਵੇਖ ਤੈਨੂੰ ਜੱਟੀਏ ਨੀ
ਜੱਟ ਜੇਠ ਦੇ ਦੋਪਿਹਿਰੇ ਵਾਂਗੂ ਖਿਡ ਦਾ
ਜੱਟੀ ਨੂ ਵੀ ਹੋਣ Jealous ਆ
ਤੇਰਾ ਚਰਚਾ ਨਾਰਾ ਚੋ ਜਦੋਂ ਛਿਡ਼ ਦਾ
ਹੋ ਵੇਖ ਵੇਖ ਤੈਨੂੰ ਜੱਟੀਏ ਨੀ
ਜੱਟ ਜੇਠ ਦੇ ਦੋਪਿਹਿਰੇ ਵਾਂਗੂ ਖਿਡ ਦਾ

ਪਿੰਡ ਦੇ ਰਸੋਲੀ ਵਲੇਯਾ
ਸੱਦੀ ਪਿਹਲੇ ਡੀਨੋ ਮਾਦਕ ਆਏ ਭਾਰੀ
ਹੋ ਕੇਡਾ ਸੱਦੇ ਲੇਵੇਲ ਦਾ
ਭਾਵੇ ਦੁਸ਼ਮਾਨੀ ਭਾਵੇ ਸਰਦਾਰੀ
ਵੇ ਲੌਂਦੀ ਆ ਨਿਸ਼ਾਨੇ
ਆਂਖ ਸੀਨ ਸੀਨ ਕੇ
ਨੋਟ ਨਖਰੇ ਤੋਹ ਵਾਰੁ ਜੱਟ
ਗਿਣ ਗਿਣ ਕੇ
ਵੇ ਜੱਟਾ ਤੇਰੀ ਗੁਣ ਬੋਲਦੀ
ਜੱਟਾ ਤੇਰੀ ਗੁਣ ਬੋਲਦੀ
ਵੈਲੀ ਤੇਰੇ ਉੱਤੇ ਪੌਂਡਾ ਗੀਦ ਦਾ
ਹੋ ਵੇਖ ਵੇਖ ਤੈਨੂੰ ਜੱਟੀਏ ਨੀ
ਜੱਟ ਜੇਠ ਦੇ ਦੋਪਿਹਿਰੇ ਵਾਂਗੂ ਖਿਡ ਦਾ
ਜੱਟੀ ਨੂ ਵੀ ਹੋਣ Jealous ਆ
ਤੇਰਾ ਚਰਚਾ ਨਾਰਾ ਚੋ ਜਦੋਂ ਛਿਡ਼ ਦਾ
ਹੋ ਵੇਖ ਵੇਖ ਤੈਨੂੰ ਜੱਟੀਏ ਨੀ
ਜੱਟ ਜੇਠ ਦੇ ਦੋਪਿਹਿਰੇ ਵਾਂਗੂ ਖਿਡ ਦਾ

Jassi Oye

ਹੋ ਵੇਖ ਵੇਖ ਤੈਨੂੰ ਜੱਟੀਏ ਨੀ
ਜੱਟ ਜੇਠ ਦੇ ਦੋਪਿਹਿਰੇ ਵਾਂਗੂ ਖਿਡ ਦਾ

Рекомендуем:

Комментарии
Минимальная длина комментария - 50 знаков. комментарии модерируются
Кликните на изображение чтобы обновить код, если он неразборчив